Sunday, March 9, 2014

ਬੀ. ਐਸ. ਐਫ. ਨੇ ਕਰਵਾਈ ਮੈਰਾਥਨ

ਬੀ. ਐਸ. ਐਫ. ਨੇ ਸਕੂਲਾਂ ਦੇ ਵਿਧਿਆਰ੍ਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਸਾਡੇ ਜੀਵਨ ਚ ਖੇਡਾਂ ਦਾ ਕੀ ਮਹੱਤਵ ਹੈ ਬਾਰੇ ਜਾਣਕਾਰੀ ਦੇਣ ਲਈ ਕੇਂਪ ਲਗਾਇਆ ਗਿਆ l ਪਿੰਡ ਰਾਜਾਤਾਲ ਵਿਖੇ ਲਗਾਏ ਗਏ ਇਸ ਕੇਂਪ ਵਿਚ 10 ਸਕੂਲਾਂ ਦੇ ਵਿਧਿਆਰ੍ਥੀਆਂ ਨੇ ਭਾਗ ਲਿਆ ਅਤੇ 5 ਕਿਲੋਮੀਟਰ ਦੀ ਮੈਰਾਥਨ ਦੋੜ੍ਹ ਕਾਰਵਾਈ ਗਈ l ਸੀਮਾਂ ਸੁਰਖਿਆ ਬੱਲ ਦੇ ਡੀ. ਆਈ. ਜੀ. ਐਮ. ਐਫ. ਫਾਰੂਕੀ ਵੱਲੋਂ ਮੈਰਾਥਨ ਚ ਜੇਤੂ ਰਹੇ

Read Full Story: http://www.punjabinfoline.com/story/22750