Saturday, March 15, 2014

ਅੱਤਵਾਦੀਆਂ ਅਤੇ ਅਪਰਾਧਕ ਤੱਤਾਂ ਦਾ ਵਿਰੋਧ ਜਾਰੀ ਰਹੇਗਾ

ਕਰਾਚੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਦੇਸ਼ ਖਾਸ ਤੌਰ ਤੇ ਕਰਾਚੀ ਵਿਚ ਸ਼ਾਂਤੀ ਅਤੇ ਸੁਰੱਖਿਆ ਦੀ ਸਥਿਤੀ ਦੇ ਬਹਾਲ ਹੋਣ ਤੱਕ ਅੱਤਵਾਦੀਆਂ ਅਤੇ ਅਪਰਾਧੀਆਂ ਦੇ ਖਿਲਾਫ ਮੁਹਿੰਮ ਜਾਰੀ ਰਹੇਗੀ। ਸ਼ਰੀਫ ਨੇ ਕਰਾਚੀ ਦੇ ਚੈਂਬਰ ਆਫ ਕਾਰਮਸ ਐਂਡ ਇੰਡਸਟਰੀ ਦੇ ਬਰਾਮਦ ਪੁਰਸਕਾਰ ਸਮਾਰੋਹ ਵਿਚ ਕਿਹਾ ਕਿ ਦੇਸ਼ ਦੀ ਆਰਥਿਕ ਖੁਸ਼ਹਾਲੀ ਅਤੇ ਵਿਕਾਸ ਲਈ ਦੇਸ਼ ਖਾਸ ਤੌਰ ਤੇ ਕਰਾਚ

Read Full Story: http://www.punjabinfoline.com/story/22818