Wednesday, March 12, 2014

ਮਹਾਤਮਾ ਗਾਂਧੀ ਦੇ ਪੜਪੋਤੇ ਨੇ ਰਾਹੁਲ ਨੂੰ ਝਾੜਿਆ

ਨਵੀਂ ਦਿੱਲੀ, ਆਰ. ਐੱਸ. ਐੱਸ. ਨੂੰ ਮਹਾਤਮਾ ਗਾਂਧੀ ਦੀ ਹੱਤਿਆ ਲਈ ਜ਼ਿੰਮੇਦਾਰ ਦੱਸਣ ਵਾਲੇ ਰਾਹੁਲ ਗਾਂਧੀ ਦੇ ਬਿਆਨ ਤੇ ਮਹਾਤਮਾ ਗਾਂਧੀ ਦੇ ਪੜਪੋਤੇ ਨੇ ਉਨ੍ਹਾਂ ਨੂੰ ਝਾੜ ਪਾਈ ਹੈ। ਰਾਹੁਲ ਨੂੰ ਰਾਸ਼ਟਰ ਪਿਤਾ ਦੇ ਪੜਪੋਤੇ ਕ੍ਰਿਸ਼ਨ ਕੁਲਕਰਣੀ ਨੇ ਸੋਸ਼ਲ ਮੀਡੀਆ ਤੇ ਕਾਫੀ ਖਰੀ-ਖੋਟੀ ਸੁਣਾਈ ਹੈ। ਕੁਲਕਰਣੀ ਨੇ ਸੋਸ਼ਲ ਮੀਡੀਆ ਤੇ ਇਕ ਚਿੱਠੀ ਲਿਖੀ ਹੈ ਜਿਸ ਚ ਕਿਹਾ ਗਿਆ ਹੈ ਕਿ ਇਹ ਕਹਿਣਾ ਗਲਤ ਹੈ �

Read Full Story: http://www.punjabinfoline.com/story/22779