Wednesday, March 19, 2014

ਮੋਦੀ ਨੂੰ ਕਿਸੇ ਨੇ ਨਹੀਂ ਦਿੱਤੀ ਕਲੀਨ ਚਿਟ- ਖੁਰਸ਼ੀਦ

ਫਰੂਖਾਬਾਦ, ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਗੁਜਰਾਤ ਦੰਗਿਆਂ ਚ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਕਲੀਨ ਚਿਟ ਨਹੀਂ ਮਿਲੀ ਹੈ ਅਤੇ ਉਨ੍ਹਾਂ ਦੀ ਪਾਰਟੀ ਦੇ ਲੋਕ ਉਨ੍ਹਾਂ ਨੂੰ ਪਾਕਿ-ਸਾਫ ਕਰਾਰ ਦਿੱਤੇ ਜਾਣ ਦਾ ਨਾਅਰਾ ਦੇ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਖੁਰਸ਼ੀਦ ਨੇ ਗੁਜਰਾਤ ਦੰਗਿਆਂ ਦੇ ਮਾਮਲੇ ਚ ਮੋਦੀ ਨੂੰ ਕਲ�

Read Full Story: http://www.punjabinfoline.com/story/22836