Friday, March 21, 2014

ਮਮਤਾ ਨੇ ਗੁਜਰਾਤ ਚ ਬੱਚਿਆਂ ਦੀ ਮੌਤ ਤੇ ਉਠਾਇਆ ਸਵਾਲ

ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਗੁਜਰਾਤ ਚ ਬੱਚਿਆਂ ਦੀ ਮੌਤ ਤੇ ਸਵਾਲ ਉਠਾਇਆ। ਮੁਰਸ਼ੀਦਾਬਾਦ ਦੇ ਲਾਲਬਾਗ ਚ ਆਯੋਜਿਤ ਇਕ ਰੈਲੀ ਚ ਬੈਨਰਜੀ ਨੇ ਮੋਦੀ ਦਾ ਨਾਂ ਲਏ ਬਿਨਾਂ ਕਿਹਾ, ਕੁਝ ਲੋਕ ਗੁਜਰਾਤ ਦਾ ਯਸ਼ਗਾਨ ਕਰਨ ਚ ਜੁਟੇ ਹਨ ਅਤੇ ਹਮੇਸ਼ਾ ਬੰਗਾਲ ਨਾਲ ਉ�

Read Full Story: http://www.punjabinfoline.com/story/22854