Friday, March 21, 2014

ਬਹੁਤੇ ਭਰੋਸੇ ਨਾਲ ਲੋਕ ਸਭਾ ਦੀਆਂ ਚੋਣਾਂ ਚ ਭਾਜਪਾ ਨੂੰ ਹੋ ਸਕਦਾ ਹੈ ਨੁਕਸਾਨ : ਪਵਾਰ

ਨਵੀਂ ਦਿੱਲੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਚ ਭਾਜਪਾ ਨੂੰ ਬਹੁਤਾ ਭਰੋਸਾ ਹੋਣ ਕਾਰਨ ਲੋਕ ਸਭਾ ਚੋਣਾਂ ਚ ਨੁਕਸਾਨ ਉਠਾਉਣਾ ਪੈ ਸਕਦਾ ਹੈ ਕਿਉਂਕਿ ਉਸ ਦੀ ਪ੍ਰਚਾਰ ਮੁਹਿੰਮ 2004 ਦੇ ਇੰਡੀਆ ਸ਼ਾਈਨਿੰਗ ਨਾਅਰੇ ਵਾਂਗ ਅੱਗੇ ਵਧ ਰਹੀ ਹੈ।
ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ.ਏ. ਗਠਜੋੜ ਦੇ ਇਕ ਪ੍ਰਮ�

Read Full Story: http://www.punjabinfoline.com/story/22859