Friday, March 7, 2014

ਗੁਜਰਾਤ ਵਿਕਾਸ ਮਾਡਲ ਬਕਵਾਸ : ਕੇਜਰੀਵਾਲ

ਅਹਿਮਦਾਬਾਦ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਮੁਖ ਮੰਤਰੀ ਤੇ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਟਿਕਣ ਨਹੀਂ ਦਿੰਦੇ। ਕੇਜਰੀਵਾਲ ਨੇ ਕਿਹਾ ਕਿ ਮੋਦੀ ਵੋਟ ਖਰੀਦਦੇ ਹਨ ਜਾਂ ਡਰਾ-ਧਮਕਾ ਕੇ ਵੋਟ ਆਪਣੇ ਕਬਜ਼ੇ ਵਿਚ ਕਰਾਉਂਦੇ ਹਨ।
ਗੁਜਰਾਤ ਦੇ ਵਿਕਾਸ ਤੇ ਜਾਇ�

Read Full Story: http://www.punjabinfoline.com/story/22725