Friday, March 7, 2014

ਤੈਅ ਸਮੇਂ ਤੋਂ ਬਾਅਦ ਵੀ ਕੇਜਰੀਵਾਲ ਨੇ ਨਿਵਾਸ ਖਾਲ੍ਹੀ ਨਹੀਂ ਕੀਤਾ

ਨਵੀਂ ਦਿੱਲੀ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਤਿਲਕ ਲੇਨ ਇਲਾਕੇ ਚ ਸਥਿਤ ਸਰਕਾਰੀ ਨਿਵਾਸੀ ਨੂੰ 15 ਦਿਨਾਂ ਦਾ ਵਾਧੂ ਸਮਾਂ ਪੂਰਾ ਹੋਣ ਦੇ ਬਾਵਜੂਦ ਖਾਲ੍ਹੀ ਨਹੀਂ ਕੀਤਾ ਹੈ। ਦਿੱਲੀ ਸਕੱਤਰੇਤ ਦੇ ਸੂਤਰਾਂ ਦੇ ਅਨੁਸਾਰ ਲੋਕ ਨਿਰਮਾਣ ਵਿਭਾਗ ਵੱਲੋਂ ਕੇਜਰੀਵਾਲ ਨੂੰ ਅਧਿਕਾਰਤ ਨਿਵਾਸ ਖਾਲ੍ਹੀ ਕਰਨ ਦੇ ਲਈ ਨੋਟਿਸ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਸ਼ੱਕ ਸੀ �

Read Full Story: http://www.punjabinfoline.com/story/22728