Saturday, March 29, 2014

ਮਹਾਰਾਸ਼ਟਰ ਦਾ ਵਿਕਾਸ ਮਾਡਲ ਗੁਜਰਾਤ ਤੋਂ ਬਿਹਤਰ : ਰਾਹੁਲ

ਨਾਗਪੁਰ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਵਿਕਾਸ ਮਾਡਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਦਾ ਵਿਕਾਸ ਮਾਡਲ ਗੁਜਰਾਤ ਨਾਲੋਂ ਬਿਹਤਰ ਹੈ। ਵਿਦਰਭ ਖੇਤਰ ਵਿਚ ਉਮੀਦਵਾਰ ਸਾਗਰ ਮੇਘੇ ਦੇ ਸਮਰਥਨ ਚ ਵਰਧਾ ਚ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੀ ਗਾਂਧੀ ਨੇ ਕਿਹਾ ਕਿ ਗੁਜਰਾਤ ਦੇ ਵਿਕਾਸ ਵਿਚ ਕੁਝ ਉਦਯੋਗਪਤੀਆਂ ਨੂੰ ਕਿਸਾਨਾਂ ਦੀ ਜ਼ਮੀਨ ਮਿਲਣ ਨ�

Read Full Story: http://www.punjabinfoline.com/story/22999