Monday, March 24, 2014

ਜਸਵੰਤ ਸਿੰਘ ਨੂੰ ਟਿਕਟ ਨਾ ਦੇਣ ਤੇ ਜੈਸਲਮੇਰ ਚ ਵੀ ਵਿਰੋਧ ਦੇ ਸੁਰ

ਜੈਸਲਮੇਰ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਨੂੰ ਬਾਡਮੇਰ-ਜੈਸਲਮੇਰ ਸੰਸਦੀ ਖੇਤਰ ਤੋਂ ਭਾਜਪਾ ਵਲੋਂ ਟਿਕਟ ਨਾ ਦੇਣ ਤੇ ਜੈਸਲਮੇਰ ਚ ਵਿਰੋਧੀ ਸੁਰ ਨਿਕਲ ਰਹੇ ਹਨ।
ਜਸਵੰਤ ਸਿੰਘ ਦੇ ਹਮਾਇਤੀਆਂ ਨੇ ਜੈਸਲਮੇਰ ਦੇ ਭਾਜਪਾ ਦਫਤਰ ਚ ਐਤਵਾਰ ਨੂੰ ਮੀਟਿੰਗ ਕੀਤੀ ਅਤੇ ਹਾਲ ਹੀ ਚ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਕਰਨਲ ਸੋਨਾਰਾਮ ਚੌਧਰੀ ਨੂ�

Read Full Story: http://www.punjabinfoline.com/story/22899