Wednesday, March 26, 2014

ਭਾਜਪਾ ਦਾ ਗੁਬਾਰਾ ਫੁੱਟੇਗਾ- ਰਾਹੁਲ

ਨਵੀਂ ਦਿੱਲੀ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਭਾਵਿਤ ਜਿੱਤ ਦੀ ਧਾਰਨਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ, ਇਹ ਗੁਬਾਰਾ ਫਟ ਜਾਵੇਗਾ। ਰਾਹੁਲ ਨੇ ਮੀਡੀਆ ਨੂੰ ਕਿਹਾ ਕਿ 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਦੇ ਇੰਡੀਆ ਸ਼ਾਈਨਿੰਗ ਪ੍ਰਚਾਰ ਮੁਹਿੰਮ ਦੇ ਬਾਵਜੂਦ ਇਸ ਨੂੰ ਕਾਂਗਰਸ ਤੋਂ ਹਾਰ ਮਿਲੀ ਸੀ। ਉਨ�

Read Full Story: http://www.punjabinfoline.com/story/22949