Saturday, March 22, 2014

ਪੰਜ ਵਰ੍ਹਿਆਂ ਚ ਤਿੰਨ ਗੁਣਾ ਹੋਈ ਮੀਰਾ ਕੁਮਾਰ ਦੀ ਜਾਇਦਾਦ

ਪਟਨਾ, ਲੋਕ ਸਭਾ ਸਪੀਕਰ ਮੀਰਾ ਕੁਮਾਰ ਦੇ ਗਹਿਣਿਆਂ ਚ ਵਾਧਾ ਨਹੀਂ ਹੋਇਆ ਭਾਵੇਂ ਉਨ੍ਹਾਂ ਦੀ ਕੀਮਤ ਚ ਵਾਧਾ ਹੋਇਆ ਹੈ ਜਦ ਕਿ 2009 ਦੀਆਂ ਆਮ ਚੋਣਾਂ ਤੋਂ ਬਾਅਦ ਚ ਉਨ੍ਹਾਂ ਦੀ ਜਾਇਦਾਦ ਸਾਢੇ ਤਿੰਨ ਗੁਣਾ ਵਧ ਗਈ ਹੈ। ਉਨ੍ਹਾਂ ਆਪਣੀ ਕੁਲ ਜਾਇਦਾਦ 36 ਕਰੋੜ ਤੋਂ ਵੱਧ ਦੀ ਐਲਾਨੀ ਹੈ। ਬਿਹਾਰ ਦੀ ਸੁਰੱਖਿਅਤ ਸਾਸਾਰਾਮ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ�

Read Full Story: http://www.punjabinfoline.com/story/22876