Tuesday, March 11, 2014

ਨਿਤੀਸ਼ ਨੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲਈ ਰਾਜਗ ਨਾਲ ਗਠਜੋੜ ਤੋੜਿਆ- ਮੋਦੀ

ਪਟਨਾ, ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਆਪਣੇ ਵਿਰੋਧੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਪ੍ਰਧਾਨ ਮੰਤਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰਾਜਗ ਨਾਲ ਗਠਜੋੜ ਤੋੜਨ ਦਾ ਦੋਸ਼ ਲਗਾਇਆ। ਉਨ੍ਹਾਂ ਨਿਤੀਸ਼ ਦੇ ਮੁਸਲਮਾਨਾਂ ਦਾ ਹਿਤੈਸ਼ੀ ਹੋਣ ਦੇ ਦਾਅਵੇ ਨੂੰ ਝੂਠਾ ਸਾਬਤ ਕਰਨ ਲਈ ਬਿਹਾਰ ਅਤੇ ਗੁਜਾਰਤ ਚ ਮੁਸਲਮਾਨਾਂ ਦੀ ਸਥਿਤੀ ਨਾਲ ਜ

Read Full Story: http://www.punjabinfoline.com/story/22771