Tuesday, March 11, 2014

ਮੁਲਕ ਨੂੰ ਚੌਕੀਦਾਰ ਦੀ ਲੋੜ ਨਹੀਂ: ਰਾਹੁਲ ਗਾਂਧੀ

ਗੁਜਰਾਤ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਨੂੰ ਕਿਸੇ ਚੌਕੀਦਾਰ ਨਹੀਂ ਸਗੋਂ ਅਧਿਕਾਰਾਂ, ਹੱਕਾਂ ਦੀ ਲੋੜ ਹੈ। ਗੌਰਤਲਬ ਹੈ ਕਿ ਮੋਦੀ ਨੇ ਕੁਝ ਦਿਨ ਪਹਿਲਾਂ ਆਪਣੇ ਭਾਸ਼ਣ ਚ ਕਿਹਾ ਸੀ ਕਿ ਉਹ ਮੁਲਕ ਦਾ ਪ੍ਰਧਾਨ ਮੰਤਰੀ ਨਹੀਂ ਸਗੋਂ ਚੌਕੀਦਾਰ ਬਣਨਾ ਚਾਹੁੰਦਾ ਹੈ। ਗੁਜਰਾਤ ਦੇ ਵਿਕ�

Read Full Story: http://www.punjabinfoline.com/story/22774