Friday, March 7, 2014

ਮੋਦੀ ਨੂੰ ਮਿਲਣ ਜਾ ਰਹੇ ਕੇਜਰੀਵਾਲ ਦਾ ਕਾਫਲਾ ਰੋਕਿਆ ਗਿਆ

ਗਾਂਧੀਨਗਰ, ਆਪ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਮਿਲਣ ਜਾ ਰਹੇ ਹਨ ਪਰ ਭਾਜਪਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੋਦੀ ਨੂੰ ਨਹੀਂ ਦੱਸਿਆ ਕਿ ਉਹ ਮਿਲਣ ਆ ਰਹੇ ਹਨ। ਪੁਲਸ ਨੇ ਕੇਜਰੀਵਾਲ ਦਾ ਕਾਫਲਾ ਗਾਂਧੀਨਗਰ ਤੋਂ 5 ਕਿਲੋਮੀਟਰ ਪਹਿਲਾਂ ਰੋਕ ਲਿਆ ਹੈ। ਕੇਜਰੀਵਾਲ ਨਰਿੰਦਰ ਮੋਦੀ ਤੋਂ ਆਪਣੇ ਸਵਾਲਾ

Read Full Story: http://www.punjabinfoline.com/story/22735