Saturday, March 15, 2014

ਪੰਜਾਬ ਚ ਨਿੱਜੀ ਥਰਮਲ ਪਲਾਂਟਾਂ ਤੋਂ ਮਿਲੇਗੀ ਮਹਿੰਗੀ ਬਿਜਲੀ

ਜਲੰਧਰ, ਪੰਜਾਬ ਵਿਚ ਨਿੱਜੀ ਖੇਤਰ ਚ ਸਥਾਪਿਤ 3 ਤਾਪ ਬਿਜਲੀ ਪਲਾਂਟਾਂ ਲਈ 35 ਫੀਸਦੀ ਕੋਲਾ ਵਿਦੇਸ਼ਾਂ ਤੋਂ ਮੰਗਵਾਉਣ ਕਾਰਨ ਬਿਜਲੀ 60 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋਵੇਗੀ, ਜਿਸ ਨਾਲ ਖਪਤਕਾਰਾਂ ਤੇ ਸਾਲਾਨਾ 1250 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਪੰਜਾਬ ਰਾਜ ਬਿਜਲੀ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪੰਜਾਬ ਲਈ ਰਾਖਵੇਂ ਕੋਲਾ ਖਾਨਾਂ ਵਿਚ ਚੰਗੇ ਭੰਡ�

Read Full Story: http://www.punjabinfoline.com/story/22813