Wednesday, March 12, 2014

ਦੇਸ਼ ਵਿਚ ਕਾਂਗਰਸ ਚੋਣ ਮੁਕਾਬਲਿਆਂ ਚੋਂ ਬਾਹਰ : ਬਾਦਲ

ਬੁਢਲਾਡਾ, ਬਠਿੰਡਾ ਲੋਕ ਸਭਾ ਹਲਕੇ ਤੋਂ 16ਵੀਂਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬੱਛੋਆਣਾ ਅਤੇ ਰੈਲੀ ਦੀਆਂ ਸੱਥਾਂ ਵਿਚ ਜੁੜੇ ਇਕੱਠਾਂ ਵਿਚ ਮਨਪ੍ਰੀਤ ਬਾਦਲ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸਹੁੰ ਖਾਣ ਵਾਲ

Read Full Story: http://www.punjabinfoline.com/story/22784