Saturday, March 29, 2014

ਲੋਕਾਂ ਨੂੰ ਤੈਅ ਕਰਨਾ ਹੈ ਦੇਸ਼ ਟੁੱਟੇਗਾ ਜਾਂ ਬਚੇਗਾ: ਲਾਲੂ

ਨਵਾਦਾ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਲੋਕਾਂ ਨੂੰ ਫਿਰਕੂ ਸ਼ਕਤੀਆਂ ਤੋਂ ਚੌਕੰਨਾ ਰਹਿਣ ਦੀ ਸਲਾਹ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਹੁਣ ਲੋਕਾਂ ਨੂੰ ਤੈਅ ਕਰਨਾ ਹੈ ਕਿ ਦੇਸ਼ ਟੁੱਟੇਗਾ ਜਾਂ ਬਚੇਗਾ। ਯਾਦਵ ਨੇ ਨਵਾਦਾ ਜ਼ਿਲੇ ਦੇ ਪਕਰੀਬਰਾਵਾਂ ਹਾਈ ਸਕੂਲ ਚ ਰਾਜਦ ਉਮੀਦਵਾਰ ਰਾਜਬੱਲਭ ਪ੍ਰਸਾਦ ਦੇ ਸਮਰਥਨ ਚ ਇਕ ਚੋਣ ਸਭ�

Read Full Story: http://www.punjabinfoline.com/story/22998