Tuesday, March 11, 2014

ਭੋਪਾਲ ਅਤੇ ਇੰਦੌਰ ਤੋਂ ਪਹਿਲਾਂ ਚੱਲੇਗੀ ਜਬਲਪੁਰ ਚ ਮੈਟਰੋ : ਚੌਹਾਨ

ਜਬਲਪੁਰ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਭੋਪਾਲ ਅਤੇ ਇੰਦੌਰ ਤੋਂ ਪਹਿਲਾਂ ਜਬਲਪੁਰ ਚ ਮੈਟਰੋ ਟਰੇਨ ਚਲਾਈ ਜਾਵੇਗੀ ਅਤੇ ਜਬਲਪੁਰ ਦੇ ਵਿਕਾਸ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਚੌਹਾਨ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਦੀ ਮੌਜੂਦਗੀ ਚ ਭਾਰਤੀ ਜਨਤਾ ਪਾਰਟੀ ਦੇ ਸੰਸਦੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਦੌਰਾਨ ਸਿੰਘ ਨੂੰ ਭਰੋਸਾ ਦਿਵਾਇਆ ਕਿ �

Read Full Story: http://www.punjabinfoline.com/story/22768