Saturday, March 8, 2014

ਜੁਬਾਂ ਪਰ ਆ ਹੀ ਗਈ ਦਿਲ ਕੀ ਬਾਤ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਅਹੁਦੇ ਲਈ ਖੁਦ ਨੂੰ ਸਭ ਤੋਂ ਉਪਯੁਕਤ ਉਮੀਦਵਾਰ ਦੱਸਣ ਵਾਲੇ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਹੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਹੋਏ ਆਪਣੀ ਪਾਰਟੀ ਨੂੰ ਰਾਸ਼ਟਰੀ ਜਨਤੰਤਰਿਕ ਗਠਜੋੜ ਤੋਂ ਅੱਡ ਕਰ ਲਿਆ ਸੀ। ਹੁਣ ਨਿਤੀਸ਼ ਦੇ ਇਸ ਬਿਆਨ ਤੋਂ ਪ੍ਰਤੀਤ ਹੁੰਦਾ ਹੈ ਕਿ ਪੀ. ਐੱਮ. ਦੀ ਕੁਰਸੀ ਤੇ ਨਜ਼ਰ ਹੋਣ ਕਾਰਨ ਹੀ ਉਨ੍ਹਾਂ ਰ�

Read Full Story: http://www.punjabinfoline.com/story/22738