Saturday, March 29, 2014

ਅਮਰਿੰਦਰ ਵੱਲੋਂ ਕੀਤਾ ਸ਼ੋਅ ਬਾਹਰਲਿਆਂ ਦਾ ਜਮਾਵੜਾ : ਮਜੀਠੀਆ

ਅੰਮ੍ਰਿਤਸਰ, ਪੰਜਾਬ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਇਕੱਠ ਨੂੰ ਭਾੜੇ ਤੇ ਲਿਆਂਦੇ ਬਾਹਰਲਿਆਂ ਦਾ ਜਮਾਵੜਾ ਕਰਾਰ ਦਿੰਦਿਆਂ ਆਖਿਆ ਕਿ ਭਾੜੇ ਤੇ ਲਿਆਂਦੇ ਵਿਅਕਤੀਆਂ ਨੂੰ ਕਾਂਗਰਸੀ ਦੱਸ ਕੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਅੰਮ੍ਰਿਤਸਰ ਦੇ ਲੋਕਾਂ ਖ਼ਿਲਾਫ਼ ਬੇਵਿਸਾਹੀ �

Read Full Story: http://www.punjabinfoline.com/story/22990