Friday, March 7, 2014

ਪੀ. ਪੀ. ਪੀ. ਦਾ ਕਾਂਗਰਸ ਨਾਲ ਗਠਜੋੜ ਦਾ ਰਸਮੀ ਐਲਾਨ ਜਲਦ : ਮਨਪ੍ਰੀਤ

ਅੰਮ੍ਰਿਤਸਰ, ਪੀਪਲਜ਼ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਗਠਜੋੜ ਹੋ ਗਿਆ ਹੈ ਤੇ ਕਲ ਜਾਂ ਪਰਸੋਂ ਇਸ ਦਾ ਰਸਮੀ ਐਲਾਨ ਹੋ ਜਾਵੇਗਾ। ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਇਥੇ ਪੁੱਜੇ ਸਨ। ਤਰਨਤਾਰਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਇਸ ਵਾਰ ਬਠਿੰਡੇ ਦੇ ਚੋਣ ਨਤੀਜੇ ਹੈਰਾਨ ਕਰਨ ਵਾਲੇ ਹੋਣ�

Read Full Story: http://www.punjabinfoline.com/story/22733