Saturday, March 15, 2014

ਕਾਂਗਰਸ ਤੇ ਭਾਜਪਾ ਨੇ ਦੇਸ਼ ਨੂੰ ਅੰਗਰੇਜ਼ਾ ਤੋਂ ਵੀ ਜ਼ਿਆਦਾ ਲੁੱਟਿਆ : ਕੇਜਰੀਵਾਲ

ਨਾਗਪੁਰ, ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਅਤੇ ਭਾਜਪਾ ਪਾਰਟੀ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਲੁੱਟਿਆ ਹੈ। ਕੇਜਰੀਵਾਲ ਸ਼ੁੱਕਰਵਾਰ ਦੀ ਰਾਤ ਨੂੰ ਇੱਥੇ ਆਪ ਉਮੀਦਵਾਰ ਸੁਸ਼੍ਰੀ ਅੰਜਲੀ ਦਮਾਨੀਆ ਦੀ ਹਮਾਇਤ ਵਿਚ ਸਥਾਨਕ ਕਸਤੁਰਚੰਦ ਮੈਦਾਨ ਤੇ ਆਯੋਜਿਤ ਆਮ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ

Read Full Story: http://www.punjabinfoline.com/story/22822