Saturday, March 15, 2014

ਸਾਡੀ ਭੁੱਕੀ ਮੁੱਕ ਗਈ, ਬਾਦਲ ਕਹਿੰਦੈ ਵੋਟਾਂ ਨਾਲ ਡੱਬੇ ਭਰ ਦਿਓ

ਲੰਬੀ, ਅੱਜ ਪੂਰੇ ਭਾਰਤ ਵਿਚ ਹਰ ਪਾਰਟੀ ਦੇ ਨੇਤਾ ਆਪਣੀ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਲਈ ਇਕ-ਇਕ ਵੋਟਰ ਤੱਕ ਪਹੁੰਚ ਕਰਕੇ ਵੋਟਾਂ ਮੰਗ ਰਹੇ ਹਨ ਉੱਥੇ ਪੰਜਾਬ ਵਿਚ ਅਮਲੀਆਂ ਨੇ ਸਰਕਾਰ ਤੋਂ ਵੱਖਰੀ ਕਿਸਮ ਦੀ ਮੰਗ ਕਰ ਦਿੱਤੀ ਹੈ। ਪੰਜਾਬ ਵਿਚ ਭੁੱਕੀ ਦੇ ਭਾਅ ਅਸਮਾਨੀ ਚੜ੍ਹੇ ਹੋਣ ਕਰਕੇ ਅਮਲੀ ਨਸ਼ੇ ਤੋ ਬਿਨਾਂ ਮਰ ਰਹੇ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਵਿਚ ਪੋਸਤ ਸਸਤੇ ਭ

Read Full Story: http://www.punjabinfoline.com/story/22819