Saturday, March 29, 2014

ਮੋਦੀ ਮੈਨੂੰ ਰਾਹ ਦਾ ਰੋੜਾ ਮੰਨਦੇ ਹਨ: ਨਿਤਿਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਉਨ੍ਹਾਂ ਨੂੰ ਖੁਦ ਲਈ ਰੁਕਾਵਟ ਸਮਝਦੇ ਹਨ। ਨਿਤਿਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਗਯਾ ਦੇ ਇਮਾਮਗੰਜ ਅਤੇ ਬੇਲਾਗੰਜ ਖੇਤਰ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਵੀ ਮੋਦੀ ਤੇ ਜਮ੍ਹ ਕੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਲੋਕ ਵੱਖ-ਵੱਖ �

Read Full Story: http://www.punjabinfoline.com/story/22995