Thursday, March 27, 2014

ਰਾਈਟ ਟੂ ਹੋਮ-ਹੈਲਥ ਦਾ ਵਾਅਦਾ

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ 2014 ਦੀਆਂ ਲੋਕ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕੀਤਾ। ਸਿਹਤ, ਸੇਵਾ ਅਤੇ ਰੋਜ਼ਗਾਰ ਨੂੰ ਕਾਨੂੰਨੀ ਅਧਿਕਾਰ ਦੇ ਘੇਰੇ ਵਿਚ ਲਿਆਉਣਾ ਇਸ ਮਨੋਰਥ ਪੱਤਰ ਦੇ ਮੁਖ ਬਿੰਦੂ ਹਨ। ਓਧਰ ਪ੍ਰਾਈਵੇਟ ਸੈਕਟਰ ਵਿਚ ਅਨੁਸੂ�

Read Full Story: http://www.punjabinfoline.com/story/22952