Thursday, March 27, 2014

ਜੇਤਲੀ ਦੀ ਕਹਿਣੀ ਤੇ ਕਥਨੀ ਚ ਅੰਤਰ : ਕੈਪਟਨ ਅਮਰਿੰਦਰ

ਅੰਮ੍ਰਿਤਸਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਅੱਤਵਾਦ ਵਿਰੋਧੀ ਦੱਸਣ ਵਾਲੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਤੇ ਜਵਾਬੀ ਹਮਲਾ ਬੋਲਦਿਆਂ ਕਿਹਾ ਹੈ ਕਿ ਜੇਤਲੀ ਦੀ ਕਰਨੀ ਉਨ੍ਹਾਂ ਦੀ ਕਥਨੀ ਤੋਂ ਉਲਟ ਹੈ।
ਅੱਜ ਜੇਤਲੀ ਨੇ ਆਪਣੀਆਂ ਲਿਖਣੀਆਂ ਅਤੇ ਇੰਟਰਵਿਊਜ਼ ਚ ਦਾਅਵਾ ਕੀਤਾ ਸੀ ਕਿ ਸਭ ਜਾਣਦੇ ਹਨ ਕਿ ਉਹ ਅੱਤਵਾਦ ਵਿਰੋਧੀ ਹਨ, ਜਿਸ ਸਬੰਧੀ ਕੈਪਟਨ

Read Full Story: http://www.punjabinfoline.com/story/22960