Friday, March 28, 2014

ਕਾਂਗਰਸ ਹੁਣ ਲੈ ਰਹੀ ਹੈ ਆਖਰੀ ਸਾਹ : ਬਾਦਲ

ਪੱਟੀ, ਅੱਜ ਦੀ ਇਸ ਰੈਲੀ ਵਿਚ ਤੁਹਾਡਾ ਇਕੱਠ ਵੇਖ ਕੇ ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਰੈਲੀ ਨਹੀਂ ਬਲਕਿ ਰੈਲਾ ਈ ਬਣ ਗਈ ਏ ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਟੀ ਹਲਕੇ ਦੇ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਵਲੋਂ ਅੱਜ ਦਾਣਾ ਮੰਡੀ ਵਿਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰ�

Read Full Story: http://www.punjabinfoline.com/story/22977