Saturday, March 29, 2014

ਕਈ ਖੇਤਰਾਂ ਚ ਮੁਸਲਿਮ ਕੌਮ ਅਜੇ ਵੀ ਕਾਫੀ ਪਿੱਛੇ ਹੈ : ਅੰਸਾਰੀ

ਅਲੀਗੜ੍ਹ, ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸੰਵਿਧਾਨ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਮਾਨਤਾ ਦਾ ਅਧਿਕਾਰ ਹੋਣ ਦੇ ਬਾਵਜੂਦ ਮੁਸਲਮਾਨ, ਖਾਸ ਕਰ ਕੇ ਮੁਸਲਿਮ ਔਰਤਾਂ ਸਿੱਖਿਆ ਅਤੇ ਮਜ਼ਦੂਰ ਸ਼ਕਤੀ ਵਿਚ ਹਿੱਸੇਦਾਰੀ ਦੇ ਮਾਮਲੇ ਚ ਹੋਰਨਾਂ ਦੇ ਮੁਕਾਬਲੇ ਕਾਫੀ ਪਿੱਛੇ ਹਨ। ਅੰਸਾਰੀ ਨੇ ਅਲੀਗੜ੍ਹ ਯੂਨੀਵਰਸਿਟੀ ਏ. ਐਮ. ਯੂ. ਦੇ 61ਵੇਂ ਦੀਸ਼ਾਂਤ ਸਮਾਰੋਹ ਨੂੰ ਸੰਬੋ�

Read Full Story: http://www.punjabinfoline.com/story/22996