Saturday, March 29, 2014

ਅਸੀਂ ਤਾਂ ਪਹਿਲਾਂ ਹੀ ਕਰੋੜਾਂ ਲੋਕਾਂ ਨੂੰ ਦੇਸ਼ ਦਾ ਚੌਕੀਦਾਰ ਬਣਾ ਚੁੱਕੇ ਹਾਂ : ਰਾਹੁਲ ਗਾਂਧੀ

ਸਤਨਾ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਕਿਹਾ ਹੈ ਕਿ ਉਹ ਕਹਿੰਦੇ ਹਨ, ਉਨ੍ਹਾਂ ਨੂੰ ਹਿੰਦੁਸਤਾਨ ਦਾ ਚੌਕੀਦਾਰ ਬਣਾ ਦੇਵੋ ਤਾਂ ਉਹ ਦੇਸ਼ ਦੇ ਖਜ਼ਾਨੇ ਦੀ ਲੁੱਟ ਬੰਦ ਕਰ ਦੇਣਗੇ। ਪਰ ਕਾਂਗਰਸ ਪਹਿਲਾਂ ਹੀ ਸੂਚਨਾ ਦਾ ਅਧਿਕਾਰ ਕਾਨੂੰਨ ਦੇ ਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਚੌਕੀਦਾਰ ਬਣਾ ਚੁੱਕੀ ਹੈ। ਗ�

Read Full Story: http://www.punjabinfoline.com/story/22988