Thursday, March 27, 2014

ਮੋਦੀ ਦੀ ਰੈਲੀ ਤੋਂ ਪਹਿਲਾਂ ਗਯਾ ਚ ਨਕਸਲੀਆਂ ਨੇ ਉਡਾਏ ਮੋਬਾਈਲ ਟਾਵਰ

ਰਾਂਚੀ, ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਵੀਰਵਾਰ ਨੂੰ ਬਿਹਾਰ ਅਤੇ ਝਾਰਖੰਡ ਚ ਚੋਣਾਵੀ ਰੈਲੀਆਂ ਕਰਨਗੇ। ਮੋਦੀ ਪਹਿਲਾਂ ਝਾਰਖੰਡ ਦੇ ਗੁਮਲਾ ਅਤੇ ਚਤਰਾ ਚ ਚੋਣਾਵੀ ਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਬਿਹਾਰ ਦੇ ਗਯਾ ਅਤੇ ਸਾਸਾਰਾਮ ਚ ਰੈਲੀਆਂ ਹੋਣੀਆਂ ਹਨ। ਹਾਲਾਂਕਿ ਮੋਦੀ ਦੀ ਰੈਲੀ ਤੋਂ ਪਹਿਲਾਂ ਗਯਾ ਚ ਨਕਸਲੀਆਂ ਨੇ 2 ਮੋਬਾਈਲ ਟਾਵਰ ਉਡਾ �

Read Full Story: http://www.punjabinfoline.com/story/22951