Saturday, March 8, 2014

ਜੈਲਲਿਤਾ ਨੇ ਮੁੜ ਕੀਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ ਮੰਗ

ਚੇਨਈ, ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਮਛੇਰਿਆਂ ਦੀ ਰਿਹਾਈ ਦੀ ਅੱਜ ਮੁੜ ਤੋਂ ਮੰਗ ਕੀਤੀ। ਜੈਲਲਿਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਇਸ ਮਾਮਲੇ ਨੂੰ ਲੈ ਕੇ ਕੂਟਨੀਤਕ ਪੱਧਰ ਤੇ ਹੱਲ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਸ਼੍ਰੀਲੰਕਾ ਵਲੋਂ ਬੰਦੀ ਬਣਾਏ ਗਏ ਸਾਰੇ 177 ਮਛੇਰਿਆਂ ਅਤੇ ਉਨ੍ਹਾਂ ਦੀਆਂ 144 ਬੇੜੀਆਂ ਦੀ 13

Read Full Story: http://www.punjabinfoline.com/story/22748