Monday, March 31, 2014

ਖੱਬੇ-ਪੱਖੀ ਪਾਰਟੀਆਂ ਦੀ ਹਮਾਇਤ ਲੈਣ ਚ ਕਾਂਗਰਸ ਨੂੰ ਕੋਈ ਪ੍ਰਹੇਜ਼ ਨਹੀਂ : ਐਂਟੋਨੀ

ਕਸਰਗਾਡ, ਕਾਂਗਰਸ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਿਹਾ ਹੈ ਕਿ ਆਮ ਚੋਣਾਂ ਪਿੱਛੋਂ ਜੇ ਯੂ. ਪੀ. ਏ. ਗਠਜੋੜ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਕਾਂਗਰਸ ਨੂੰ ਖੱਬੇਪੱਖੀ ਪਾਰਟੀਆਂ ਤੋਂ ਹਮਾਇਤ ਲੈਣ ਚ ਕੋਈ ਪ੍ਰਹੇਜ਼ ਨਹੀਂ ਹੋਵੇਗਾ।
ਐਤਵਾਰ ਇੱਥੇ ਇਕ ਚੋਣ ਜਲਸੇ ਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਖੱਬੇ-ਪੱਖੀ ਪਾਰਟੀਆਂ ਜੇ ਯੂ. ਪੀ. ਏ. ਨੂ�

Read Full Story: http://www.punjabinfoline.com/story/23002