Saturday, March 22, 2014

ਕੇਜਰੀਵਾਲ ਨੇ ਟਿਕਟ ਵੇਚਣ ਤੇ ਦੋਸ਼ ਨੂੰ ਕੀਤਾ ਬਰਖਾਸਤ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਟਿਕਟ ਦਿਵਾਉਣ ਦੇ ਦੋਸ਼ ਚ ਆਪਣੇ ਦੋ ਨੇਤਾਵਾਂ ਨੂੰ ਬਾਹਰ ਦਾ ਰਾਹ ਦਿਖਾ ਦਿਤਾ। ਬਾਹਰ ਕੀਤੇ ਗਏ ਨੇਤਾਵਾਂ ਚੋਂ ਇਕ ਅਵਧ ਜ਼ੋਨ ਦੀ ਕਨਵੀਨਰ ਅਰੁਣਾ ਸਿੰਘ ਹੈ ਜਦਕਿ ਦੂਜੇ ਹਰਦੋਈ ਦੇ ਖਜ਼ਾਨਚੀ ਅਸ਼ੋਕ ਹਨ। ਖੁਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ।
ਹਾਲਾਂਕਿ ਮੰਗੇ ਗਏ ਪੈਸੇ ਇਨ੍ਹਾਂ ਤਕ ਨਹੀਂ ਪਹੁੰਚੇ। ਕੇਜਰ�

Read Full Story: http://www.punjabinfoline.com/story/22875