Wednesday, March 12, 2014

ਭਾਜਪਾ ਅਤੇ ਮੋਦੀ ਦੀ ਸੋਚ ਹਿਟਲਰ ਵਰਗੀ : ਰਾਹੁਲ ਗਾਂਧੀ

ਬਾਲਾਸੇਨਾਰੇ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਜਮ ਕੇ ਹਮਲਾ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਦੀ ਵਿਚਾਰਧਾਰਾ ਹਿਟਲਰ ਵਰਗੀ ਹੈ ਜੋ ਸੋਚਦੇ ਹਨ ਕਿ ਜਨਤਾ ਨੂੰ ਕੋਈ ਗਿਆਨ ਨਹੀਂ ਹੈ ਅਤੇ ਕਿਸੇ ਨੇਤਾ ਨੂੰ ਉਨ੍ਹਾਂ ਕੋਲ ਨਹੀਂ ਜਾਣਾ ਚਾਹੀਦਾ ਹੈ। ਗਾਂਧੀ ਨੇ ਕੇੜਾ ਲੋਕ ਸਭਾ ਖੇਤਰ ਚ ਇਕ ਜਨਸਭਾ ਨੂੰ ਸ�

Read Full Story: http://www.punjabinfoline.com/story/22781