Saturday, March 15, 2014

ਕਾਂਗਰਸ ਪੀੜੀ ਅਤੇ ਢਾਂਚਾਗਤ ਬਦਲਾਅ ਤੋਂ ਗੁਜ਼ਰ ਰਹੀ ਹੈ: ਦਿਗਵਿਜੇ ਸਿੰਘ

ਹੈਦਰਾਬਾਦ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਪਾਰਟੀ ਪੀੜੀ ਸੰਬੰਧੀ ਅਤੇ ਢਾਂਚਾਗਤ ਬਦਲਾਅ ਤੋਂ ਗੁਜ਼ਰ ਰਹੀ ਹੈ ਅਤੇ ਉਨ੍ਹਾਂ ਵਰਗੇ ਲੋਕ ਪਾਰਟੀ ਚ ਨੌਜਵਾਨਾਂ ਨੂੰ ਉਭਰਨਾ ਦੇਖਣਾ ਚਾਹੁੰਦੇ ਹਨ। ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਸੀਨੀਅਰ ਨੇਤਾ ਸੰਨਿਆਸ ਲੈ ਰਿਹਾ ਹੈ, ਪਰ ਹਾਂ ਕਾਂਗਰਸ ਪਾਰਟੀ ਢਾਂਚਾਗਤ ਅਤੇ ਪੀੜੀ ਦੇ ਬਦਲਾਅ ਤੋਂ ਗ�

Read Full Story: http://www.punjabinfoline.com/story/22812