Saturday, March 22, 2014

ਬਿਜਲੀ ਕੱਟਾਂ ਤੋਂ ਮੁਕਤ ਹੋਵੇਗਾ ਸੂਬਾ

ਫਾਜ਼ਿਲਕਾ, ਜੇਕਰ ਕੇਂਦਰ ਚ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਬਣਦੀ ਹੈ ਤਾਂ ਫਿਰੋਜ਼ਪੁਰ ਦਾ ਹੁਸੈਨੀਵਾਲਾ ਅਤੇ ਫਾਜ਼ਿਲਕਾ ਦਾ ਸਾਦਕੀ ਬਾਰਡਰ ਵਪਾਰ ਲਈ ਜ਼ਰੂਰ ਖੋਲ੍ਹੇ ਜਾਣਗੇ। ਇਹ ਗੱਲ ਅੱਜ ਇਥੇ ਸ਼ਾਸਤਰੀ ਚੌਕ ਚ ਫਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਪੱਖ ਚ ਜਨ-ਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ �

Read Full Story: http://www.punjabinfoline.com/story/22877