Saturday, March 15, 2014

ਕੇਜਰੀਵਾਲ ਨੇ ਮੁੜ ਕੀਤਾ ਮੀਡੀਆ ਤੇ ਹਮਲਾ

ਬੰਗਲੌਰ, ਮੀਡੀਆ ਤੇ ਦੋਸ਼ ਲਾਉਣ ਤੋਂ ਬਾਅਦ ਆਲੋਚਨਾਵਾਂ ਤੋਂ ਬੇਪਰਵਾਹ ਆਪ ਨੇਤਾ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਮੁੜ ਮੀਡੀਆ ਤੇ ਹਮਲਾ ਕੀਤਾ ਅਤੇ ਕਿਹਾ ਕਿ ਕੀ ਉਸ ਵਿਚ ਨਰਿੰਦਰ ਮੋਦੀ ਦੇ ਗੁਜਰਾਤ ਬਾਰੇ ਵਿਚ ਸੱਚੀ ਕਹਾਣੀ ਦਿਖਾਉਣ ਦਾ ਸਾਹਸ ਹੈ। ਬੰਗਲੌਰ ਵਿਚ ਆਪਣਾ ਰੋਡ ਸ਼ੋਅ ਕਰਦੇ ਹੋਏ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਾਇਆ ਕਿ ਮੀਡੀਆ ਗੁਜਰਾਤ ਦੇ ਮੁੱ�

Read Full Story: http://www.punjabinfoline.com/story/22817