Monday, March 31, 2014

ਰਾਜਗ ਚ ਪਵਾਰ ਲਈ ਕੋਈ ਜਗ੍ਹਾ ਨਹੀਂ- ਊਧਵ

ਮੁੰਬਈ, ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਚ ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਚੋਣਾਂ ਤੋਂ ਬਾਅਦ ਵੀ ਰਾਜਗ ਨੂੰ ਪਵਾਰ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ। ਸ਼ਿਵ ਸੈਨਾ ਅਖਬਾਰ ਸਾਮਨਾ ਨਾਲ ਆਪਣੇ ਇੰਟਰਵਿਊ ਦੇ ਦੂਜੇ ਹਿੱਸੇ ਚ ਉਨ੍ਹਾਂ ਨੇ ਕਿਹਾ,

Read Full Story: http://www.punjabinfoline.com/story/23011