Friday, March 7, 2014

ਬੀਬੀ ਕੌਲਾਂ ਜੀ ਪਬਲਿਕ ਸਕੂਲ ਚ ਆਗਮਨ ਦਿਹਾੜਾ ਮਨਾਇਆ

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਸਕੂਲ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਸਕੂਲ ਦੇ ਪ੍ਰਿੰਸਿਪਲ ਅਤੇ ਸਟਾਫ਼ ਦੇ ਸਹਿਯੋਗ ਸਦਕਾ ਸਕੂਲ ਵਿਖੇ ਮਨਾਇਆ ਗਿਆ l ਇਸ ਸਮਾਗਮ ਦੀ ਆਰੰਭਤਾ ਮੂਲ ਮੰਤਰ ਜਾਪੁ ਨਾਲ ਕੀਤੀ ਗਈ ਉਪਰੰਤ ਧਾਰਮਿਕ ਕਵਿਤਾਵਾਂ, ਸ਼ਬਦ ਵਾਹਿਗੁਰੂ ਜਾਪੁ

Read Full Story: http://www.punjabinfoline.com/story/22722