Friday, March 28, 2014

ਅਮਰਿੰਦਰ ਦੇ ਰੋਡ ਸ਼ੋਅ ਤੇ ਰਹੇਗੀ ਕਮਿਸ਼ਨ ਦੀ ਸਖਤ ਨਜ਼ਰ

ਚੰਡੀਗੜ੍ਹ, ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ 28 ਮਾਰਚ ਨੂੰ ਹੋਣ ਵਾਲੇ ਰੋਡ ਸ਼ੋਅ ਤੇ ਚੋਣ ਕਮਿਸ਼ਨ ਦੀ ਸਖਤ ਨਜ਼ਰ ਰਹੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਰੋਡ ਸ਼ੋਅ ਸਮੇਂ ਚੋਣ ਜ਼ਾਬਤਾ ਦੀ ਹੋਈ ਉਲੰਘਣਾ ਤੋਂ ਸਬਕ ਲੈਂਦੇ ਹੋਏ ਕਮਿਸ਼ਨ ਹੁਣ ਪਹਿਲਾਂ ਹੀ ਚੌਕਸ ਹੈ।

Read Full Story: http://www.punjabinfoline.com/story/22975