Saturday, March 15, 2014

ਮੋਦੀ ਪੀ. ਐੱਮ. ਬਣੇ ਤਾਂ ਦੇਸ਼ ਨੂੰ ਅੱਗ ਲੱਗ ਜਾਵੇਗੀ : ਯਾਦਵ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਬੁਲਾਰੇ ਯੋਗਿੰਦਰ ਯਾਦਵ ਨੇ ਭਾਜਪਾ ਦੇ ਪੀ. ਐੱਮ. ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਖਿਲਾਫ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣ ਗਏ ਤਾਂ ਦੇਸ਼ ਨੂੰ ਅੱਗ ਲੱਗ ਜਾਵੇਗੀ।
ਯੋਗਿੰਦਰ ਯਾਦਵ ਹਰਿਆਣਾ ਦੇ ਮੁਸਲਿਮ ਇਲਾਕੇ ਮੇਵਾਤ ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ਪੀ. ਐੱਮ. ਬਣਨਾ ਮੁਸਲਮ

Read Full Story: http://www.punjabinfoline.com/story/22809