Monday, March 24, 2014

ਰਾਮਦੇਵ ਚ ਸੱਚਾਈ ਦੀ ਅੱਗ ਨਾ ਹੁੰਦੀ ਤਾਂ ਉਹ ਭੱਜ ਜਾਂਦੇ : ਮੋਦੀ

ਨਵੀਂ ਦਿੱਲੀ, ਨਰਿੰਦਰ ਮੋਦੀ ਨੇ ਯੋਗ ਗੁਰੂ ਰਾਮਦੇਵ ਦੀ ਅੱਜ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਚੁੱਕੇ ਗਏ ਮੁੱਦੇ ਉਨ੍ਹਾਂ ਦੇ ਹਨ ਤੇ ਇਸ ਨਾਲ ਕਈ ਲੋਕਾਂ ਦੀ ਨੀਂਦ ਉਡ ਗਈ ਹੈ। ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ ਵਿਚ ਆਈ ਜਦੋਂ ਰਾਮਦੇਵ ਦੇ ਨੇੜਲੇ ਲੋਕਾਂ ਨੂੰ ਟਿਕਟਾਂ ਨਾ ਦਿਤੇ ਜਾਣ ਨਾਲ ਭਾਜਪਾ ਅਗਵਾਈ ਨਾਲ ਉਨ੍ਹਾਂ ਦੀਆਂ ਨਾਰਾਜ਼ਗੀ ਦੀਆਂ ਖਬਰਾਂ ਚੱਲ ਰਹੀਆਂ ਹਨ। ਰਾਮਦੇਵ ਵਲ�

Read Full Story: http://www.punjabinfoline.com/story/22895