Saturday, March 22, 2014

ਬਾਦਲ ਦੇ ਬਿਆਨ ਤੇ ਬੋਲੇ ਜੇਤਲੀ, ਕਿਸੇ ਵਿਸ਼ੇਸ਼ ਅਹੁਦੇ ਲਈ ਚੋਣ ਨਹੀਂ ਲੜ ਰਿਹਾ

ਅੰਮ੍ਰਿਤਸਰ, ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰੁਣ ਜੇਤਲੀ ਨੇ ਕਿਹਾ ਹੈ ਕਿ ਉਹ ਚੋਣ ਜਿੱਤਣ ਤੋਂ ਬਾਅਦ ਕੋਈ ਵਿਸ਼ੇਸ਼ ਅਹੁਦਾ ਹਾਸਲ ਕਰਨ ਦੀ ਤਾਕ ਚ ਨਹੀਂ ਹਨ। ਸ਼ੁੱਕਰਵਾਰ ਨੂੰ ਅਟਾਰੀ ਵਿਖੇ ਇਕ ਰੈਲੀ ਦੌਰਾਨ ਬੋਲਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਜੇਕਰ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਜਿੱਤ ਜਾਂਦੇ ਹਨ ਤਾਂ ਉਹ ਉਪ ਪ੍ਰਧਾਨ �

Read Full Story: http://www.punjabinfoline.com/story/22881