Thursday, March 6, 2014

ਭਾਜਪਾ ਵਰਗੀਆਂ ਫਿਰਕਾਪ੍ਰਸਤ ਤਾਕਤਾਂ ਨੂੰ ਕਾਂਗਰਸ-ਰਾਜਦ ਹੀ ਰੋਕ ਸਕਦੀ ਹੈ

ਸਮਸਤੀਪੁਰ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਰਗੀਆਂ ਫਿਰਕਾਪ੍ਰਸਤ ਤਾਕਤਾਂ ਨੂੰ ਦੇਸ਼ ਤੋਂ ਖਤਮ ਕਰਨ ਲਈ ਕਾਂਗਰਸ-ਰਾਜਦ ਗਠਜੋੜ ਹੀ ਰੋਕ ਸਕਦਾ ਹੈ। ਸ਼੍ਰੀ ਯਾਦਵ ਨੇ ਵੀਰਵਾਰ ਨੂੰ ਜ਼ਿਲੇ ਦੇ ਵਾਰਿਸ਼ਨਗਰ ਪ੍ਰਖੰਡ ਚ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੇਸ਼ ਚ ਫਿ

Read Full Story: http://www.punjabinfoline.com/story/22719