Thursday, March 13, 2014

ਸਪਾ ਨੇਤਾ ਨਰਿੰਦਰ ਮੋਦੀ ਨਾਲ ਵੀ ਮੁਕਾਬਲਾ ਕਰਨ ਨੂੰ ਤਿਆਰ

ਕਾਨਪੁਰ, ਆਉਣ ਵਾਲੀ ਲੋਕਸਭਾ ਚੋਣ ਲਈ ਕਾਮਡੀ ਕਲਾਕਾਰ ਰਾਜੂ ਸ਼੍ਰੀਵਾਸਤਵ ਦੀ ਟਿਕਟ ਕੱਟਣ ਤੋਂ ਬਾਅਦ ਜਿਨਾਂ ਸੀਨੀਅਰ ਸਮਾਜਵਾਦੀ ਪਾਰਟੀ ਵਰਕਰ ਅਤੇ ਵਪਾਰੀ ਨੇਤਾ ਸੁਰਿੰਦਰ ਮੋਹਨ ਅਗਰਵਾਲ ਨੂੰ ਪਾਰਟੀ ਨੇ ਮੈਦਾਨ ਚ ਉਤਾਰਿਆ ਹੈ। ਉਨ੍ਹਾਂ ਦਾ ਪਿਛਲਾ ਚੋਣ ਦਾ ਰਿਕਾਰਡ ਬਹੁਤ ਖਰਾਬ ਰਿਹਾ ਹੈ। ਉਹ 2 ਵਾਰ ਲੋਕਸਭਾ ਦੇ ਮੈਦਾਨ ਚ ਉਤਰੇ ਹਨ ਅਤੇ ਦੋਨੋਂ ਵਾਰ ਹਾਰੇ ਹਨ, ਪਰ ਉਨ੍ਹਾਂ ਦੇ ਹੌਂਸਲੇ ਬ�

Read Full Story: http://www.punjabinfoline.com/story/22794