Monday, March 24, 2014

ਵਾਰਾਨਸੀ ਚ ਹਿੰਸਾ ਦਾ ਸ਼ੱਕ- ਕੇਜਰੀਵਾਲ

ਨਵੀਂ ਦਿੱਲੀ, ਉੱਤਰ ਪ੍ਰਦੇਸ਼ ਦੇ ਵਾਰਾਨਸੀ ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜਨ ਲਈ ਤਾਲ ਠੋਕ ਰਹੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉੱਥੇ ਹਿੰਸਾ ਹੋ ਸਕਦੀ ਹੈ। ਸ਼੍ਰੀ ਕੇਜਰੀਵਾਲ ਮੰਗਲਵਾਰ ਨੂੰ ਵਾਰਾਨਸੀ ਦੌਰੇ ਤੇ ਜਾਣ ਵਾਲੇ ਹਨ ਅਤੇ ਆਸ ਹੈ ਕਿ ਇਸੇ ਦੌਰਾਨ ਉਹ ਆਪ�

Read Full Story: http://www.punjabinfoline.com/story/22911