Thursday, March 27, 2014

ਮੁੰਬਈ ਤੋਂ ਚੋਣ ਲੜੇਗੀ ਰਾਖੀ ਸਾਵੰਤ

ਮੁੰਬਈ, ਫਿਲਮ ਜਗਤ ਦੀ ਅਭਿਨੇਤਰੀ ਰਾਖੀ ਸਾਵੰਤ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮੁੰਬਈ ਉੱਤਰ-ਪੱਛਮ ਲੋਕ ਸਭਾ ਸੀਟ ਤੋਂ ਚੋਣ ਲੜੇਗੀ। ਇਸ ਸੀਟ ਤੇ ਰਾਖੀ ਦੇ ਸਾਹਮਣੇ ਕਾਂਗਰਸ ਦੇ ਗੁਰੂਦਾਸ ਕਾਮਤ, ਸ਼ਿਵਸੈਨਾ ਦੇ ਗਜਾਨਨ ਕੀਰਤੀਕਰ, ਮਨਸੇ ਦੇ ਮਹੇਸ਼ ਮਾਂਜਰੇਕਰ ਅਤੇ ਆਮ ਆਦਮੀ ਪਾਰਟੀ ਦੇ ਮਯੰਕ ਗਾਂਧੀ ਹੋਣਗੇ। ਇਹ ਪੁੱਛੇ ਜਾਣ ਤੇ ਕਿ ਉਹ ਆਜ਼ਾਦ ਚੋਣ ਲੜੇਗੀ ਤਾਂ ਉਨ੍ਹਾਂ ਕਿਹਾ ਕਿ ਇਕ ਰਾਜਨੀਤਕ

Read Full Story: http://www.punjabinfoline.com/story/22955