Friday, March 21, 2014

ਸ਼ਿਵ ਸੈਨਾ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਚ ਲੜੇਗੀ ਲੋਕ ਸਭਾ ਚੋਣਾਂ

ਮੁੰਬਈ, ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਮੁੱਖ ਰਾਜ ਠਾਕਰੇ ਨਾਲ ਹਾਲ ਹੀ ਚ ਸਾਬਕਾ ਭਾਜਪਾ ਪ੍ਰਮੁੱਖ ਨਿਤਿਨ ਗਡਕਰੀ ਦੇ ਮੇਲ-ਮਿਲਾਪ ਦੇ ਜਵਾਬ ਚ ਸ਼ਿਵ ਸੈਨਾ ਨੇ ਲੋਕ ਸਭਾ ਚੋਣਾਂ ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਚ ਆਪਣੇ ਉਮੀਦਵਾਰ ਉਤਾਰਨ ਦਾ ਸ਼ੁੱਕਰਵਾਰ ਨੂੰ ਫੈਸਲਾ ਕੀਤਾ। ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਕਿਹਾ, ਭਾਜਪਾ ਨਾਲ ਸਾਡਾ ਗਠਜੋੜ ਮਹਾਰਾਸ਼ਟਰ ਚ ਹੈ ਨਾ ਕਿ �

Read Full Story: http://www.punjabinfoline.com/story/22866