Saturday, March 15, 2014

ਕੇਜਰੀਵਾਲ ਤੇ ਭੜਕੇ ਊਧਵ ਕਿਹਾ-ਹੁੱਲੜ ਨਾ ਕਰੇ ਆਪ

ਨਵੀਂ ਦਿੱਲੀ, ਆਪ ਨੇਤਾ ਅਰਵਿੰਦ ਕੇਜਰੀਵਾਲ ਦੇ ਮੁੰਬਈ ਦੌਰੇ ਤੋਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਭੜਕ ਗਏ ਹਨ। ਪਾਰਟੀ ਦੇ ਮੁੱਖ ਰਸਾਲੇ ਸਾਮਨਾ ਵਿਚ ਸੰਪਾਦਕੀ ਲਿਖ ਕੇ ਊਧਵ ਨੇ ਕੇਜਰੀਵਾਲ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਊਧਵ ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਦੀ ਜਿੱਤ ਇਕ ਹਾਦਸਾ ਸੀ। ਉਹ ਮੁੰਬਈ ਵਿਚ ਆ ਕੇ ਨਾਟਕ ਕਰ ਰਹੇ ਹਨ ਪਰ ਇਥੋਂ ਦੀ ਜਨਤਾ ਉਨ੍ਹਾਂ ਨੂੰ ਇਸ ਨਾਟਕ ਲਈ ਭੀਖ ਨ�

Read Full Story: http://www.punjabinfoline.com/story/22808